SHIROMANI AKALI DAL
ਖ਼ਬਰਾਂ
ਸਮੀਖਿਆ ਕੀਤੀ ਜਾਣਕਾਰੀ ਇੱਥੇ ਪ੍ਰਕਾਸ਼ਿਤ ਕੀਤੀ ਜਾਵੇਗੀ।
ਪੰਜਾਬ ’ਚ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਿਆਂ ਕਾਰਨ 5 ਤੋਂ 6 ਲੱਖ ਮੌਤਾਂ ਹੋਈਆਂ, ਮੁੱਖ ਮੰਤਰੀ ਦੱਸਣ ਕਿ ਨਸ਼ਿਆਂ ਦੇ ਕਿਹੜੇ ਸੌਦਾਗਰ ਉਹਨਾਂ ਨੇ ਗ੍ਰਿਫਤਾਰ ਕੀਤੇ?
ਬਠਿੰਡਾ ਐਮ ਪੀ ਨੇ ਮੁੱਖ ਮੰਤਰੀ ਮਾਨ ’ਤੇ ਕੀਤਾ ਜਵਾਬੀ ਹਮਲਾ, ਕਿਹਾ ਕਿ ’ਝੋਨਾ’ ਤੇ ’ਚੋਣਾਂ’ ਭੁੱਲ ਜਾਓ ਪੰਜਾਬੀਆਂ ਨੂੰ ਦੱਸੋ ਕਿ ਤੁਸੀਂ ਪੰਜਾਬ ਦੇ ਖ਼ਜ਼ਾਨੇ, ਨੌਕਰੀਆਂ, ਪ੍ਰੀਖਿਆਵਾਂ ਤੇ ਹਰ ਵਿਭਾਗ ਵਿਚ ਆਸਾਮੀਆਂ ਨੂੰ ਕਿੰਨਾ ’ਚੂਨਾ’ ਲਗਾਇਆ ਗੁਰਦਾਸਪੁਰ ਵਿਚ ਔਰਤਾਂ ਨੂੰ ’ਖਬਰੀ’ ਦੇ ਖਿਲਾਫ ਜੰਗ ਛੇੜਨ ਅਤੇ ਮਾਵਾਂ ਧੀਆਂ ਦੀ ਫੌਜ ਦੇ ਹਿੱਸੇ ਵਜੋਂ ਗਲਤ ਕੰਮ ਕਰਨ ਵਾਲਿਆਂ ਦੀ ਸੂਚੀ ਬਣਾਉਣ ਦੀ ਕੀਤੀ ਅਪੀਲ
ਹੋਰ ਪੜ੍ਹੋ ↗ਹਰਸਿਮਰਤ ਕੌਰ ਬਾਦਲ ਵੱਲੋਂ ਜਗਰਾਓਂ ਤੇ ਲੁਧਿਆਣਾ ਪੂਰਬੀ ਵਿਚ ਮਾਵਾਂ ਧੀਆਂ ਦੀ ਲਲਕਾਰ ਮੁਹਿੰਮ ਤਹਿਤ ਪ੍ਰਭਾਵਸ਼ਾਲੀ ਪ੍ਰੋਗਰਾਮ, ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ ਨੂੰ ਖ਼ਤਮ ਕਰ ਰਹੀ ਹੈ ਪਰ ਮੁੱਖ ਮੰਤਰੀ ਪ੍ਰਾਪੇਗੰਡੇ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ ਨੂੰ ਬਰਬਾਦ ਕਰ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਪ੍ਰਾਪੇਗੰਡੇ ਵਿਚ ਰੁੱਝੇ ਹਨ ਤੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ।
ਹੋਰ ਪੜ੍ਹੋ ↗ਅਗਲੀ ਅਕਾਲੀ ਦਲ ਦੀ ਸਰਕਾਰ ਵਪਾਰੀਆਂ ਵਾਸਤੇ ਸਵੈ ਘੋਸ਼ਣਾ ਪ੍ਰਣਾਲੀ ਸ਼ੁਰੂ ਕਰੇਗੀ: ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਵਪਾਰੀਆਂ ਵਾਸਤੇ ਟੈਕਸ ਪ੍ਰਣਾਲੀ ਲਈ ਸਵੈ ਘੋਸ਼ਣਾ ਪੱਤਰ ਪ੍ਰਣਾਲੀ ਲਾਗੂ ਕਰੇਗੀ ਅਤੇ ਉਦਯੋਗਾਂ ਲਈ ਬਿਜਲੀ ਦਰਾਂ ਵਿਚ ਕਟੌਤੀ ਕਰ ਕੇ 5 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ।
ਹੋਰ ਪੜ੍ਹੋ ↗ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ’ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ: ਸੁਖਬੀਰ ਸਿੰਘ ਬਾਦ ਲ
ਫਤਿਹਗੜ੍ਹ ਸਾਹਿਬ ਅਤੇ ਨਾਭਾ ਵਿਚ ਵਪਾਰ ਤੇ ਉਦਯੋਗ ਨੂੰ ਅਪੀਲ ਕੀਤਾ ਕਿ ਉਹ ਪੰਜਾਬ ਨੂੰ ਅੱਗੇ ਲਿਜਾਣ ਲਈ ਅਗਲਾ ਮੁੱਖ ਮੰਤਰੀ ਚੁਣਨ ਵਾਸਤੇ ਸਹੀ ਫੈਸਲਾ ਲੈਣ
ਹੋਰ ਪੜ੍ਹੋ ↗ਅਕਾਲੀ ਦਲ ਨੂੰ ਮਿਲਿਆ ਵੱਡਾ ਹੁਲਾਰਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਬਿਨਾਂ ਸ਼ਰਤ ਹਮਾਇਤ ਦਾ ਕੀਤਾ ਐਲਾਨ
ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਕਿਸਾਨ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਨੂੰ ਅਕਾਲੀ ਦਲ ਦੀ ਹਮਾਇਤ ਕਰਨ ਦੀ ਕੀਤੀ ਅਪੀਲ
ਹੋਰ ਪੜ੍ਹੋ ↗ਵਾਈਬ ਪੰਜਾਬ ਦੀ — ਮੋਗਾ
ਅਗਲੀ ਅਕਾਲੀ ਦਲ ਸਰਕਾਰ ਹਰ ਪਰਿਵਾਰ ਲਈ ਸਾਲਾਨਾ 25 ਲੱਖ ਰੁਪਏ ਦਾ ਸਿਹਤ ਬੀਮਾ ਯਕੀਨੀ ਬਣਾਉਣ ਦੇ ਨਾਲ ਮੁਫ਼ਤ ਸਿੱਖਿਆ ਵੀ ਦੇਵੇਗੀ।
ਹੋਰ ਪੜ੍ਹੋ ↗ਮਾਵਾਂ-ਧੀਆਂ ਇਨਸਾਫ਼ ਯਾਤਰਾ — ਮੋਗਾ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮਾਵਾਂ-ਧੀਆਂ ਦੇ ਸਬਰ ਦੀ ਪਰਖ ਕੀਤੀ ਹੈ ਅਤੇ ਹੁਣ ਉਹ ਨਸ਼ਿਆਂ ਦੀ ਸਮੱਸਿਆ ਵਿਰੁੱਧ ਲੜਨ ਲਈ ਇਕੱਠੀਆਂ ਹੋ ਗਈਆਂ ਹਨ।
ਹੋਰ ਪੜ੍ਹੋ ↗ਘਰ-ਘਰ ਮੁਹਿੰਮ, ਬੱਸ ਯਾਤਰਾ ਅਤੇ ਵੱਡੀ ਰੈਲੀ: ਅਕਾਲੀ ਦਲ ਚੋਣ ਤਿਆਰੀਆਂ ਵਿੱਚ ਜੁਟਿਆ
6 ਅਕਤੂਬਰ ਤੋਂ ਸੁਖਬੀਰ ਬਾਦਲ ਅਟਾਰੀ ਤੋਂ ਘਰ-ਘਰ ਮੁਹਿੰਮ ਦੀ ਅਗਵਾਈ ਕਰਨਗੇ। ਇਸ ਦੇ ਨਾਲ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਤੱਕ ਪਹੁੰਚਣ ਦੀ ਯੋਜਨਾ ਹੈ।
ਹੋਰ ਪੜ੍ਹੋ ↗ਸੁਖਬੀਰ ਸਿੰਘ ਬਾਦਲ ਵੱਲੋਂ ਘਰ-ਘਰ ਮੁਹਿੰਮ ਦੀ ਸ਼ੁਰੂਆਤ
ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਲਈ ਲੋਕਾਂ ਦੀ ਰਾਏ ਲੈਣ ਵਾਸਤੇ ‘ਪੰਜਾਬ ਬਚਾਓ’ ਘਰ-ਘਰ ਮੁਹਿੰਮ ਸ਼ੁਰੂ ਕੀਤੀ।
ਹੋਰ ਪੜ੍ਹੋ ↗