ਸ਼੍ਰੋਮਣੀ ਅਕਾਲੀ ਦਲ · ਪੰਜਾਬ
2027 ਵਿੱਚ ਅਕਾਲੀ ਦਲ। ਪੰਜਾਬ ਬਚਾਓ।
ਸਾਡਾ ਇਤਿਹਾਸ ਜਾਣੋ, ਸੰਗਠਨ ਨਾਲ ਮਿਲੋ ਅਤੇ ਹਿੱਸਾ ਲੈਣ ਦੇ ਰਾਹ ਵੇਖੋ।
01 / ਇਤਿਹਾਸ
ਪੰਜਾਬ ਦੇ ਜੀਵਨ ਨਾਲ ਜੁੜੀ ਇੱਕ ਕਹਾਣੀ।
ਸ਼੍ਰੋਮਣੀ ਅਕਾਲੀ ਦਲ (ਅਰਥ: ਸਰਵੋਚ ਅਕਾਲੀ ਪਾਰਟੀ) ਪੰਜਾਬ, ਭਾਰਤ ਦੀ ਇੱਕ ਕੇਂਦਰ-ਸੱਜੇ ਰੁਝਾਨ ਵਾਲੀ ਅਤੇ ਸਿੱਖ-ਕੇਂਦਰਿਤ ਰਾਜ ਪੱਧਰੀ ਸਿਆਸੀ ਪਾਰਟੀ ਹੈ। 1920 ਵਿੱਚ ਸਥਾਪਤ ਹੋਈ ਇਹ ਕਾਂਗਰਸ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ।
ਇਤਿਹਾਸ ਵੇਖੋ ↗03 / ਆਉਣ ਵਾਲੇ ਸਮਾਗਮ
ਆਉਣ ਵਾਲੇ ਸਮਾਗਮ
ਸਮੀਖਿਆ ਅਤੇ ਪ੍ਰਕਾਸ਼ਨ ਤੋਂ ਬਾਅਦ ਪੱਕੇ ਕੀਤੇ ਆਉਣ ਵਾਲੇ ਸਮਾਗਮ ਇੱਥੇ ਦਿਖਾਈ ਦੇਣਗੇ।
04 / ਖ਼ਬਰਾਂ
ਪਾਰਟੀ ਵੱਲੋਂ ਤਾਜ਼ਾ ਜਾਣਕਾਰੀ।
ਪੰਜਾਬ ’ਚ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਿਆਂ ਕਾਰਨ 5 ਤੋਂ 6 ਲੱਖ ਮੌਤਾਂ ਹੋਈਆਂ, ਮੁੱਖ ਮੰਤਰੀ ਦੱਸਣ ਕਿ ਨਸ਼ਿਆਂ ਦੇ ਕਿਹੜੇ ਸੌਦਾਗਰ ਉਹਨਾਂ ਨੇ ਗ੍ਰਿਫਤਾਰ ਕੀਤੇ?
ਬਠਿੰਡਾ ਐਮ ਪੀ ਨੇ ਮੁੱਖ ਮੰਤਰੀ ਮਾਨ ’ਤੇ ਕੀਤਾ ਜਵਾਬੀ ਹਮਲਾ, ਕਿਹਾ ਕਿ ’ਝੋਨਾ’ ਤੇ ’ਚੋਣਾਂ’ ਭੁੱਲ ਜਾਓ ਪੰਜਾਬੀਆਂ ਨੂੰ ਦੱਸੋ ਕਿ ਤੁਸੀਂ ਪੰਜਾਬ ਦੇ ਖ਼ਜ਼ਾਨੇ, ਨੌਕਰੀਆਂ, ਪ੍ਰੀਖਿਆਵਾਂ ਤੇ ਹਰ ਵਿਭਾਗ ਵਿਚ ਆਸਾਮੀਆਂ ਨੂੰ ਕਿੰਨਾ ’ਚੂਨਾ’ ਲਗਾਇਆ ਗੁਰਦਾਸਪੁਰ ਵਿਚ ਔਰਤਾਂ ਨੂੰ ’ਖਬਰੀ’ ਦੇ ਖਿਲਾਫ ਜੰਗ ਛੇੜਨ ਅਤੇ ਮਾਵਾਂ ਧੀਆਂ ਦੀ ਫੌਜ ਦੇ ਹਿੱਸੇ ਵਜੋਂ ਗਲਤ ਕੰਮ ਕਰਨ ਵਾਲਿਆਂ ਦੀ ਸੂਚੀ ਬਣਾਉਣ ਦੀ ਕੀਤੀ ਅਪੀਲ
ਪੂਰੀ ਖ਼ਬਰ ਪੜ੍ਹੋ ↗ਹਰਸਿਮਰਤ ਕੌਰ ਬਾਦਲ ਵੱਲੋਂ ਜਗਰਾਓਂ ਤੇ ਲੁਧਿਆਣਾ ਪੂਰਬੀ ਵਿਚ ਮਾਵਾਂ ਧੀਆਂ ਦੀ ਲਲਕਾਰ ਮੁਹਿੰਮ ਤਹਿਤ ਪ੍ਰਭਾਵਸ਼ਾਲੀ ਪ੍ਰੋਗਰਾਮ, ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ ਨੂੰ ਖ਼ਤਮ ਕਰ ਰਹੀ ਹੈ ਪਰ ਮੁੱਖ ਮੰਤਰੀ ਪ੍ਰਾਪੇਗੰਡੇ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ ਨੂੰ ਬਰਬਾਦ ਕਰ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਪ੍ਰਾਪੇਗੰਡੇ ਵਿਚ ਰੁੱਝੇ ਹਨ ਤੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ।
ਅਗਲੀ ਅਕਾਲੀ ਦਲ ਦੀ ਸਰਕਾਰ ਵਪਾਰੀਆਂ ਵਾਸਤੇ ਸਵੈ ਘੋਸ਼ਣਾ ਪ੍ਰਣਾਲੀ ਸ਼ੁਰੂ ਕਰੇਗੀ: ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਵਪਾਰੀਆਂ ਵਾਸਤੇ ਟੈਕਸ ਪ੍ਰਣਾਲੀ ਲਈ ਸਵੈ ਘੋਸ਼ਣਾ ਪੱਤਰ ਪ੍ਰਣਾਲੀ ਲਾਗੂ ਕਰੇਗੀ ਅਤੇ ਉਦਯੋਗਾਂ ਲਈ ਬਿਜਲੀ ਦਰਾਂ ਵਿਚ ਕਟੌਤੀ ਕਰ ਕੇ 5 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ।
ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ’ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ: ਸੁਖਬੀਰ ਸਿੰਘ ਬਾਦ ਲ
ਫਤਿਹਗੜ੍ਹ ਸਾਹਿਬ ਅਤੇ ਨਾਭਾ ਵਿਚ ਵਪਾਰ ਤੇ ਉਦਯੋਗ ਨੂੰ ਅਪੀਲ ਕੀਤਾ ਕਿ ਉਹ ਪੰਜਾਬ ਨੂੰ ਅੱਗੇ ਲਿਜਾਣ ਲਈ ਅਗਲਾ ਮੁੱਖ ਮੰਤਰੀ ਚੁਣਨ ਵਾਸਤੇ ਸਹੀ ਫੈਸਲਾ ਲੈਣ
05 / ਅਕਾਲੀ ਦਲ ਲਾਈਵ
ਯੂਟਿਊਬ ਤੋਂ ਤਾਜ਼ਾ ਵੀਡੀਓ
ਵੀਡੀਓ ਲੋਡ ਹੋ ਰਹੇ ਹਨ…
06 / X
ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਜ਼ਾ ਜਾਣਕਾਰੀ
ਅਧਿਕਾਰਤ ਖਾਤੇ ਤੋਂ ਨਵੀਆਂ ਪੋਸਟਾਂ।
ਪੋਸਟਾਂ ਲੋਡ ਹੋ ਰਹੀਆਂ ਹਨ…
ਤਸਵੀਰਾਂ X ਤੋਂ ਲੋਡ ਹੁੰਦੀਆਂ ਹਨ।


